ਟਿੱਲਾ ਜੋਗੀਆਂ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

ਨਾਂਵ[ਸੋਧੋ]

ਟਿੱਲਾ ਜੋਗੀਆਂ

  1. ਟਿੱਲਾ ਜੋਗੀਆਂ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਵਿਚਕਾਰ ਸਥਿਤ ਲੂਣ ਕੋਹ ਪਰਬਤ ਲੜੀ ਦੇ ਪੂਰਬੀ ਹਿੱਸੇ ਵਿੱਚ ਇੱਕ 975 ਮੀਟਰ (3,200 ਫੁੱਟ) ਉੱਚਾ ਪਹਾੜ ਹੈ। ਇਹ ਲੂਣ ਕੋਹ ਲੜੀ ਦਾ ਸਭ ਤੋਂ ਉੱਚਾ ਪਹਾੜ ਵੀ ਹੈ।

ਪੱਛਮੀ ਪੰਜਾਬੀ[ਸੋਧੋ]

ٹِلّہ جوگیاں

ਦੇਵਨਾਗਰੀ[ਸੋਧੋ]

टिल्ला जोगीआं