ਦਾਈ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

ਨਾਂਵ[ਸੋਧੋ]

ਦਾਈ

  1. ਦਾਈ ਬੱਚੇ ਦੇ ਜਨਮ ਸਮੇਂ ਜੱਚਾ ਦੀ ਸਹਾਇਤਾ ਅਤੇ ਜੱਚਾ ਅਤੇ ਬੱਚਾ ਦੋਹਾਂ ਦੀ ਦੇਖਭਾਲ ਕਰਦੀ ਹੈ। ਦਾਈ ਵੀ ਨਰਸ ਦਾ ਹੀ ਇੱਕ ਰੂਪ ਹੈ।