ਦੀਰਘ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ


ਪੰਜਾਬੀ[ਸੋਧੋ]

ਉਚਾਰਣ[ਸੋਧੋ]

ਦੀ ਰ ਘ

ਨਿਰੁਕਤ[ਸੋਧੋ]

ਸੰਸਕ੍ਰਿਤ ਭਾਸ਼ਾ ਚੋਂ

ਨਾਂਵ[ਸੋਧੋ]

ਦੀਰਘ (ਪੁਲਿੰਗ)

  1. ਤਾਲ ਬਿਰਛ
  2. ਊਂਟ, ਸ਼ੁਤਰ
  3. ਦੋ ਮਾਤ੍ਰਾ ਦਾ ਅੱਖਰ, ਗੁਰੁ। ਉਦਾਹਰਨ: ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ (ਮਾਰੂ ਕਬੀਰ)

ਵਿਸ਼ੇਸ਼ਣ[ਸੋਧੋ]

ਦੀਰਘ

  1. ਲੰਮਾ
  2. ਚੌੜਾ
  3. ਵੱਡਾ