ਧਤੂਰਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਸੰਸਕ੍ਰਿਤ ਦੇ ਧੱਤੂਰ ਅਤੇ ਧੁਸਤੂਰ ਤੋਂ

ਨਾਂਵ[ਸੋਧੋ]

ਖ਼ਾਸ ਨਾਂਵ

ਧਤੂਰਾ

  1. ਇੱਕ ਜ਼ਹਿਰੀਲਾ ਪੌਦਾ ਜਿਸਦੇ ਜ਼ਹਿਰੀਲੇ ਫਲ ਗੋਲ ਅਤੇ ਕੰਡੇਦਾਰ ਅਤੇ ਫੁੱਲ ਚਿੱਟੇ ਹੁੰਦੇ ਹਨ। ਇਸਦੀ ਤਾਸੀਰ ਗਰਮ ਖ਼ੁਸ਼ਕ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. p.n. Thornapple, Datura or Datura alba

ਫੋਟੋ ਗੈਲਰੀ[ਸੋਧੋ]