ਨਾਜ਼ੁਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਫ਼ਾਰਸੀ ਤੋਂ

ਵਿਸ਼ੇਸ਼ਣ[ਸੋਧੋ]

ਨਾਜ਼ੁਕ

  1. ਜੋ ਜ਼ਿਆਦਾ ਸਖ਼ਤੀ ਨਾ ਸਹਾਰ ਸਕੇ, ਕਮਜ਼ੋਰ, ਛੇਤੀ ਟੁੱਟ ਜਾਣ ਵਾਲ਼ਾ, ਮੁਲਾਇਮ
  2. ਬਰੀਕ, ਪਤਲਾ, ਮਹੀਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. weak, thin

ਇਹ ਵੀ ਵੇਖੋ[ਸੋਧੋ]