ਸਮੱਗਰੀ 'ਤੇ ਜਾਓ

ਪਾਣੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਾਂਵ

[ਸੋਧੋ]

ਪਾਣੀ

  1. ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਿਆ ਇਕ ਤਰਲ ਰਸਾਇਣ ਜਿਸਦਾ ਰਸਾਇਣਿਕ ਸੂਤਰ ਹੈ, H2O[1]
  2. ਨੀਰ, ਹੰਝੂ, ਹੀਰੇ ਜਾਂ ਸ਼ੀਸ਼ੇ ਦਾ ਪਾਣੀ
  3. ਸਮੁੰਦਰ, ਦਰਿਆ, ਝੀਲ, ਤਲਾਬ ਆਦਿ

ਕਿਰਿਆ

[ਸੋਧੋ]

ਪਾਣੀ ਦੇਣਾ

  1. ਪਾਣੀ ਪਿਆਉਣਾ, ਪਾਣੀ ਦੇਣਾ, ਆਬਪਾਸ਼ੀ ਕਰਨਾ, ਸਿੰਚਾਈ ਕਰਨਾ

ਸਮਾਨਅਰਥੀ

[ਸੋਧੋ]

ਹਵਾਲੇ

[ਸੋਧੋ]