ਪੰਜਾਬੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

‎*ਫ਼ਾਰਸੀ ਦੇ ‎پنج‎ (ਪੰਜ)‎‏ ਅਤੇ ‎آب ‏‎(ਆਬ) ਤੋਂ, ਤਰਤੀਬਵਾਰ ਮਤਲਬ, ੫/5 ਅਤੇ ਪਾਣੀ; ਪੂਰਾ ਮਤਲਬ, ਪੰਜ ਪਾਣੀ

ਵਿਸ਼ੇਸਣ[ਸੋਧੋ]

  1. ਪੰਜਾਬ ਦਾ/ਦੀ/ਦੇ/ਦੀਆਂ

ਨਾਂਵ[ਸੋਧੋ]

  1. ਦੱਖਣੀ ਏਸ਼ੀਆ (ਭਾਰਤ ਅਤੇ ਪਾਕਿਸਤਾਨ) ਦੇ ਪੰਜਾਬ ਖਿੱਤੇ ਦੀ ਬੋਲੀ
  2. ਪੰਜਾਬ ਖਿੱਤੇ ਦਾ ਵਸਨੀਕ
  3. ਪੰਜਾਬ ਦੀ ਬੋਲੀ ਬੋਲਣ ਵਾਲਾ
  4. ਗੁਰਮੁਖੀ, ਪੰਜਾਬ ਦੀ ਬੋਲੀ ਨੂੰ ਲਿਖਣ ਲਈ ਸਭ ਤੋਂ ਵਧੀਆ ਲਿਪੀ