ਸਮੱਗਰੀ 'ਤੇ ਜਾਓ

ਬਲਬੀ ਸਿੱਲ੍ਹ ਮਾਪਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
noicon(file)


ਨਿਰੁਕਤੀ

[ਸੋਧੋ]

ਪਦਾਰਥ ਵਿਗਿਆਨ

ਬਲਬੀ ਸਿੱਲ੍ਹ ਮਾਪਕ (ਪੁਲਿੰਗ)

ਹਵਾ ਵਿਚਲੀ ਸਿੱਲ ਨੂੰ ਮਾਪਣ ਵਾਲਾ ਜੰਤਰ ਜੋ ਸ਼ੀਸ਼ੇ ਦੀ ਮੁੜੀ ਹੋਈ ਨਾਲੀ ਦਾ ਬਣਿਆ ਹੁੰਦਾ ਹੈ ਤੇ ਜਿਸ ਦੇ ਦੋਨਾਂ ਸਿਰਿਆਂ ਤੇ ਦੋ ਬਲਬ ਲਗੇ ਹੁੰਦੇ ਹਨ। ਨਾਲੀ ਦੀ ਛੋਟੀ ਬਾਹੀ ਵਾਲੇ ਬਲਬ ਤੇ ਮਲਮਲ ਲਪੇਟੀ ਹੁੰਦੀ ਹੈ ਅਤੇ ਦੂਜੇ ਕਾਲੇ ਸ਼ੀਸ਼ੇ ਦੇ ਬਲਬ ਵਿਚ ਈਥਰ ਅਤੇ ਥਰਮਾਮੀਟਰ ਲੱਗਿਆ ਹੁੰਦਾ ਹੈ। ਮਲਮਲ ਉਤੇ ਈਥਰ ਪਾਉਣ ਨਾਲ ਇਹ ਬਲਬ ਠੰਡਾ ਹੋ ਜਾਂਦਾ ਹੈ ਅਤੇ ਦੂਜੇ ਬਲਬ ਵਿਚੋਂ ਈਥਰ ਉਡਕੇ ਪਹਿਲੇ ਵਿਚ ਆ ਕੇ ਜਮ੍ਹਾਂ ਹੁੰਦਾ ਰਹਿੰਦਾ ਹੈ ਜਿਸ ਕਰ ਕੇ ਦੂਜੇ ਦੀ ਹਰਾਰਤ ਘਟ ਜਾਂਦੀ ਹੈ ਅਤੇ ਇਸ ਤਰ੍ਹਾਂ ਲੰਬੀ ਬਾਹੀ ਵਾਲੇ ਬਲਬ ਉਤੇ ਤ੍ਰੇਲ ਦਰਜੇ ਤੇ ਪਹੁੰਚ ਕੇ ਜੋ ਨਮੀ ਕੱਠੀ ਹੁੰਦੀ ਰਹਿੰਦੀ ਹੈ ਉਸ ਨੂੰ ਮਾਪ ਲਿਆ ਜਾਂਦਾ ਹੈ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ