ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਬਿਆਸ
- ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਜੋ ਰੋਹਤੰਗ ਕੋਲੋਂ ਨਿੱਕਲ ਕੇ ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲਿਆਂ ’ਚ ਵਹਿੰਦਾ ਹੋਇਆ ਹਰੀ ਕੇ ਪੱਤਣ ਨਾਮੀ ਜਗ੍ਹਾ ’ਤੇ ਸਤਲੁਜ ਵਿੱਚ ਮਿਲ ਜਾਂਦਾ ਹੈ
- ਪੰਜਾਬ ਦਾ ਇੱਕ ਸ਼ਹਿਰ
- one of the five rivers of Punjab, Beas
- a city of Punjab
ਬਿਆਸ
- (ਕਦੇ ਹੀ) ਬਿਨਾਂ ਆਸ, ਬੇਆਸ, ਨਿਰਾਸ਼