ਭੇਖ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਪੁਲਿੰਗ[ਸੋਧੋ]

ਭੇਖ (ਭੇਸ) (ਵੇਸ)

  1. ਬਾਣਾ, ਲਿਬਾਸ,
  2. ਕਪੜੇ ਪਾਉਣ ਦਾ ਢੰਗ

ਸਿੰਘੀ ਭੇਖ - ਸ਼ੇਰਾਂ (ਬਹਾਦਰਾਂ) ਵਾਲਾ ਭੇਖ

ਕਪਟ ਭੇਖ - ਪਖੰਡ, ਵਖਾਵਾ, ਧੋਖਾ

ਕਪਟ ਭੇਖੀ - ਪਖੰਡੀ, ਫਰੇਬੀ

ਵਰਤੋਂ ਉਦਾਹਰਣ[ਸੋਧੋ]

ਪਰਮਾਣ[ਸੋਧੋ]

ਪੰਜਾਬੀ ਕੋਸ਼

ਉਲਥਾ[ਸੋਧੋ]