ਮਰੰਮਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਬਦਲਵੇਂ ਹਿੱਜੇ[ਸੋਧੋ]

  • ਮੁਰੰਮਤ

ਨਿਰੁਕਤੀ[ਸੋਧੋ]

  • ਅਰਬੀ ਤੋਂ

ਨਾਂਵ[ਸੋਧੋ]

ਮਰੰਮਤ

  1. ਠੀਕ ਕਰਨਾ, ਖ਼ਾਮੀ ਜਾਂ ਕਮੀ ਦੂਰ ਕਰਨਾ, ਦਰੁਸਤੀ, ਟੁੱਟੇ ਨੂੰ ਜੋੜਨਾ, ਗੰਢਣਾ, ਦੁਬਾਰਾ ਬਹਾਲ ਕਰਨਾ
  2. ਇਲਾਜ ਕਰਨਾ, ਨੁਕਸਾਨ ਪੂਰਾ ਕਰਨਾ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. repair, mending