ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਮੀਮ
- ਮੀਮ ਇੱਕ ਵਿਚਾਰ, ਵਿਹਾਰ ਜਾਂ ਸ਼ੈਲੀ ਹੈ ਜੋ ਕਿਸੇ ਸੰਸਕ੍ਰਿਤੀ ਦੇ ਅੰਦਰ ਵਿਅਕਤੀ ਦਰ ਵਿਅਕਤੀ ਪ੍ਰਚਲਿਤ ਹੁੰਦੀ ਹੈ। ਜਿੱਥੇ ਇੱਕ ਜੀਨ ਜੈਵਿਕ ਜਾਣਕਾਰੀਆਂ ਦਾ ਸੰਚਾਰ ਕਰਦਾ ਹੈ ਉਥੇ ਹੀ ਇੱਕ ਮੀਮ, ਵਿਚਾਰਾਂ ਅਤੇ ਮਾਨਤਾਵਾਂ ਦੀ ਜਾਣਕਾਰੀ ਦਾ ਸੰਚਾਰ ਕਰਨ ਦਾ ਕੰਮ ਕਰਦਾ ਹੈ।
Meme