ਮੁਕੱਦਮ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

ਅਰਬੀ

ਪੁਲਿੰਗ[ਸੋਧੋ]

  1. ਅੱਗੇ ਕਦਮ ਰੱਖਣ ਵਾਲਾ, ਅੱਗੇ ਵਧਣ ਵਾਲ਼ਾ
  2. ਆਗੂ, ਪਿੰਡ ਦਾ ਚੌਧਰੀ, ਮੁਖੀਆ, ਅਹਿਲਕਾਰ
    "ਰਾਜੇ ਸੀਹ ਮੁਕਦਮ ਕੁਤੇ" (ਮਹਲਾ ੧, ਪੰਨਾ ੧੨੮੮, ਸਤਰ ੭)
  3. ਮੁਗ਼ਲ ਅਤੇ ਸਿੱਖ ਰਾਜ ਸਮੇਂ ਮਾਮਲਾ ਉਗਰਾਹੁਣ ਵਾਲਾ ਮੁਲਾਜ਼ਮ