ਮੋਜ਼ੈਂਬੀਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਉਚਾਰਨ[ਸੋਧੋ]

ਨਾਂਵ[ਸੋਧੋ]

ਮੋਜ਼ੈਂਬੀਕ

  1. ਮੋਜ਼ੈਂਬੀਕ, ਅਧਿਕਾਰਕ ਤੌਰ ਉੱਤੇ ਮੋਜ਼ੈਂਬੀਕ ਦਾ ਗਣਰਾਜ , ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਹਿੰਦ ਮਹਾਂਸਾਗਰ, ਉੱਤਰ ਵੱਲ ਤਨਜ਼ਾਨੀਆ, ਉੱਤਰ-ਪੱਛਮ ਵੱਲ ਮਲਾਵੀ ਅਤੇ ਜ਼ਾਂਬੀਆ, ਪੱਛਮ ਵੱਲ ਜ਼ਿੰਬਾਬਵੇ ਅਤੇ ਦੱਖਣ-ਪੱਛਮ ਵੱਲ ਸਵਾਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਲੱਗਦੀਆਂ ਹਨ।