ਯੂਨੀਵਰਸਿਟੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

Sherman Hall
Western Illinois University

ਨਿਰੁਕਤੀ[ਸੋਧੋ]

  • ਅੰਗਰੇਜੀ ਭਾਸ਼ਾ ਦੇ ਸ਼ਬਦ university ਦਾ ਤਤਸਮ ਰੂਪ ਹੈ ।

ਨਾਂਵ[ਸੋਧੋ]

ਯੂਨੀਵਰਸਿਟੀ(ਦਾਨਿਸ਼ਗਾਹ) (ਬਹੁਵਚਨ - ਯੂਨੀਵਰਸਿਟੀਆਂ (ਦਾਨਿਸ਼ਗਾਹਾਂ) )

  • ਯੂਨੀਵਰਸਿਟੀ ਨੂੰ ਗਿਆਨ ਦਾ ਘਰ ਮੰਨਿਆ ਜਾਂਦਾ ਹੈ ।

ਉਚਾਰਨ[ਸੋਧੋ]