ਸਮੱਗਰੀ 'ਤੇ ਜਾਓ

ਰਾਵੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਾਂਵ

[ਸੋਧੋ]
ਖ਼ਾਸ ਨਾਂਵ

ਰਾਵੀ

  1. ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਜੋ ਕੁੱਲੂ ਦੇ ਇਲਾਕੇ ਵਿਚੋਂ ਨਿਕਲ ਕੇ ਚੰਬਾ, ਲਾਹੌਰ ਅਤੇ ਮੁਲਤਾਨ ਵਿਚ ਵਹਿੰਦਾ ਹੋਇਆ ਦਰਿਆ ਚਨਾਬ ਵਿਚ ਜਾ ਮਿਲਦਾ ਹੈ। ਪੰਜਾਬ ਤੋਂ ਬਾਹਰ ਇਸਨੂੰ ਐਰਾਵਤੀ ਆਖਦੇ ਹਨ ਅਤੇ ਰਿਗਵੇਦ ਵਿਚ ਇਸਦਾ ਨਾਂ ਪਰੁਸ਼ਣੀ (परुष्णी) ਆਇਆ ਹੈ

ਉਲਥਾ

[ਸੋਧੋ]

ਅੰਗਰੇਜ਼ੀ

[ਸੋਧੋ]
  1. one of the five rivers of Punjab, Raavi