ਸਮੱਗਰੀ 'ਤੇ ਜਾਓ

ਲਘੁ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

ਲ ਘੁ

ਨਿਰੁਕਤ

[ਸੋਧੋ]

ਸੰਸਕ੍ਰਿਤ ਤੋਂ

ਨਾਂਵ

[ਸੋਧੋ]

ਲਘੁ (ਪੁਲਿੰਗ)

  1. ਇੱਕ ਮਾਤ੍ਰਾ ਵਾਲਾ ਅੱਖਰ; ਹ੍ਰਸ੍ਵ
  2. ਲਘੁਸ਼ੰਕਾ ਦਾ ਸੰਖੇਪ, ਮੂਤ੍ਰਤ੍ਯਾਗ। ਉਦਾਹਰਨ: ਮੇ ਅਬ ਹੀ ਲਘੁ ਕੇ ਹਿਤ ਜੈਹੋਂ (ਚਰਿਤ੍ਰੋਪਾਕ੍ਯਾਨ - ਚਰਿਤ੍ਰ ੧੮)

ਵਿਸ਼ੇਸ਼ਣ

[ਸੋਧੋ]

ਲਘੁ

  1. ਛੋਟਾ
  2. ਹਲਕਾ, ਹੌਲਾ
  3. ਸੁੰਦਰ, ਖੂਬਸੂਰਤ

ਕਿਰਿਆ ਵਿਸ਼ੇਸ਼ਣ

[ਸੋਧੋ]

ਲਘੁ

  1. ਛੇਤੀਂ। ਉਦਾਹਰਨ: ਕੰਠ ਲਗਾਏ ਲਘੁ ਗਹਿ ਹਾਥਾ (ਨਾਨਕ ਪ੍ਰਕਾਸ਼)