ਲੌਂਗ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

  1. ਲਵੰਗ, ਇਕ ਦਰੱਖ਼ਤ ਦੀ ਕਲੀ ਜਿਸਨੂੰ ਗਰਮ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਇਸਦੀ ਤਾਸੀਰ ਗਰਮ-ਤਰ ਹੁੰਦੀ ਹੈ।
  2. ਜ਼ਨਾਨੀਆਂ ਦਾ ਇਸੇ ਸ਼ਕਲ ਦਾ ਨੱਕ ਵਿਚ ਪਾਉਣ ਵਾਲ਼ਾ ਗਹਿਣਾ

ਅੰਗਰੇਜ਼ੀ[ਸੋਧੋ]

  1. Clove,[1] Cloves, Clovetree
    • Eugenia aromatica, Syzygium aromaticum,[1] Caryophyllus aromaticus
  2. A nose pin/stud for women in the Punjab

ਹਵਾਲੇ[ਸੋਧੋ]