ਸਮੱਗਰੀ 'ਤੇ ਜਾਓ

ਵੰਝ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਵੰਝ

ਪੁਲਿੰਗ

[ਸੋਧੋ]

੧ ਬਾਂਸ, ਤੰਬੂ ਦਾ ਡੰਡਾ

ਵੰਝ ਮਾਰਨਾ - ਬੇੜੀ ਚਲਾਉਣਾ - "ਕੁਝ ਪਲਾਂ ਦੀ ਸਿਥਲਤਾ ਦੇ ਪਿਛੋਂ ਚੁਸਤੀ ਨਾਲ ਚੱਪੂ ਚਲਾਣੇ ਤੇ ਵੰਝ ਮਾਰਨੇ ਸ਼ੁਰੂ ਕਰ ਦਿੱਤੇ" - (ਧਰਤੀ ਲੋਕਾਂ ਦੀ -- ਸ. ਸ. ਨਰੂਲਾ)

ਵੇਖੋ: ਵੰਝਲੀ

ਉਲਥਾ

[ਸੋਧੋ]

bamboo