ਸਬਜ਼

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਫ਼ਾਰਸੀ

ਵਿਸ਼ੇਸ਼ਣ (adjective)[ਸੋਧੋ]

ਸਬਜ਼ (ਪੁਲਿੰਗ)

ਹਰਾ, ਕੱਚਾ ਅਤੇ ਤਾਜ਼ਾ, ਜੋ ਪੱਕਿਆ ਨਹੀਂ, ਜੋ ਸੁੱਕਿਆ ਨਹੀਂ, ਲਹਿਲਹਾਉਂਦਾ, #. ਇਕ ਰੰਗ ਜੋ ਨੀਲੇ ਤੇ ਪੀਲੇ ਰੰਗ ਤੋਂ ਬਣਦਾ ਹੈ; #. ਇਕ ਰੰਗ ਜੋ ਚਿੱਟਾ ਕਾਲਾ ਮਿਲਿਆ ਹੁੰਦਾ ਹੈ; #. ਨੀਲੀ ਅੱਖ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ