ਸਮੱਗਰੀ 'ਤੇ ਜਾਓ

ਸਮਮਿਤੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]

ਹਿਸਾਬ/ਪਦਾਰਥ ਵਿਗਿਆਨ

ਸਮਮਿਤੀ (ਪੁਲਿੰਗ)

ਹਿੰਦਸਿਆ ਜਾਂ ਚਿੰਨ੍ਹਾਂ ਦੀ ਅਜੇਹੀ ਤਰਤੀਬ ਕਿ ਉਸ ਵਿਚ ਪਦ ਤਾਂ ਤਬਦੀਲ ਹੋ ਸਕਣ ਪਰ ਉਨ੍ਹਾਂ ਦੀ ਕੀਮਤ ਜਾਂ ਉਨ੍ਹਾਂ ਦੇ ਠੀਕ (ਸਹੀ) ਹੋਣ ਵਿਚ ਕੋਈ ਫਰਕ ਨਾ ਆਵੇ; #. ਕੁਦਰਤੀ ਰਵੇ ਵਿਚ ਇਸਦੀ ਅਣਵਿਕ (ਅਣੂ ਸਬੰਧੀ) ਬਣਤਰ ਦੀ ਪ੍ਰਗਤੀ ਤੋਂ ਪੈਦਾ ਹੋਈਆਂ ਸਤ੍ਹਾਂ ਜਾਂ ਪਹਿਲੂਆਂ ਦਾ ਕਿਸੇ ਖਾਸ ਰੇਖਾ ਜਾਂ ਧੁਰੇ ਦੁਆਲੇ ਕ੍ਰਮਵਾਰ ਸਥਾਪਤ ਹੋਣ ਦਾ ਭਾਵ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ