ਸਮੋਸਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ (noun, masculine)[ਸੋਧੋ]

ਸਮੋਸਾ (ਇਸਤਰੀ ਲਿੰਗ)

  1. . ਪਰਨਾ, ਤੇੜ ਬੰਨ੍ਹ ਕੇ ਨ੍ਹਾਉਣ ਵਾਲਾ ਕਪੜਾ; #. ਚੌਰਸ ਕਪੜਾ ਤਿਕੋਨਾ ਕੀਤਾ ਹੋਇਆ ਜੋ ਸੇਫਟੀ ਪਿੰਨ (ਬਕਸੂਏ) ਨਾਲ ਸਜਾਏ ਜਾਂ ਕੁਛੜਲੇ ਬਚਿਆਂ ਦੇ ਤੇੜ ਕਰ ਦਿੱਤਾ ਜਾਂਦਾ ਹੈ; #. ਕਸੀਦੇ ਵਿਚ ਇਕ ਤਿੰਨ ਖੂੰਜੀ ਬੂਟੀ; #. ਇਕ ਖਾਣ ਵਾਲਾ ਪਕਵਾਨ ਜੋ ਮੈਦੇ ਦੇ ਪੇੜੇ ਨੂੰ ਫੁਲਕੇ ਵਾਂਙ ਵੇਲ ਕੇ ਤੇ ਮਸਾਲਾ ਪਾ ਕੇ ਤਿੰਨਾਂ ਕੋਨਿਆਂ ਤੋਂ ਬੰਦ ਕਰ ਕੇ ਤੇਲ ਜਾਂ ਘਿਉ ਵਿਚ ਤਲਿਆ ਜਾਂਦਾ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ