ਸਮੱਸਿਆ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਨਾਂਵ (noun, feminine)
[ਸੋਧੋ]ਸਮੱਸਿਆ
- . ਮਿਲਾਉਣ ਦੀ ਕਿਰਿਆ, ਸੰਘਠਣ; #. ਕਿਸੇ ਸ਼ਲੋਕ ਜਾਂ ਛੰਦ ਆਦਿ ਦਾ ਅਖੀਰੀ ਹਿੱਸਾ ਜੋ ਪੂਰਾ ਛੰਦ ਬਣਾਉਣ ਲਈ ਤਿਆਰ ਕਰ ਕੇ ਦਿੱਤਾ ਜਾਂਦਾ ਹੈ ਤੇ ਜਿਸ ਦੇ ਆਧਾਰ ਪੂਰਾ ਛੰਦ ਬਣਾਇਆ ਜਾਂਦਾ ਹੈ, ਤਰ੍ਹਾ ਮਿਸਰਾ; #. ਉਲਝਣ, ਗੁੰਝਲ, ਅੜਾਉਣੀ, ਮੁਸ਼ਕਲ ਸਵਾਲ, ਮਾਮਲਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ