ਸਲੇਟ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਰਸਾਇਣ ਵਿਗਿਆਨ

ਨਾਂਵ (noun, feminine)[ਸੋਧੋ]

ਸਲੇਟ (ਇਸਤਰੀ ਲਿੰਗ)

ਬਾਰੀਕ ਦਾਣਿਆਂ (ਜ਼ੱਰਿਆਂ) ਵਾਲਾ ਚਟਾਨੀ ਪਥਰ ਜੋ ਚਿਉਕਣੀ (ਚੀਕਨੀ) ਮਿਟੀ ਸੰਗ ਮਰਵਾਹ (ਜਿਸ ਚੋਂ ਸੋਨਾ ਵੀ ਨਿਕਲਦਾ ਹੈ) ਅਤੇ ਹੋਰ ਇਹੋ ਜੇਹੀਆਂ ਪਥਰੇਲੀਆਂ ਪੋਤਾਂ ਦਾ ਕਠਿੱਆਂ ਦਬਾਉ ਹੇਠ ਆ ਕੇ ਅਤੇ ਆਪਸ ਵਿਚ ਰਸਾਇਣਕ ਅਦਲਾ ਬਦਲੀਆਂ ਹੋ ਕੇ ਬਣਦੀ ਹੈ। ਇਸ ਚਟਾਨ ਦੇ ਪੱਥਰ ਦੀਆਂ ਹੀ ਲਿਖਣ ਦੀਆਂ ਸਲੇਟਾਂ ਬਣਦੀਆਂ ਹਨ ਅਤੇ ਉਹ ਵੀ ਜੋ ਛਤਾਂ ਤੇ ਪੈਂਦੀਆਂ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ