ਸਮੱਗਰੀ 'ਤੇ ਜਾਓ

ਸ਼ਬਦ ਸ਼ਕਤੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

Lua error in package.lua at line 80: module 'Module:etymology languages/track-bad-etym-code' not found.


ਨਿਰੁਕਤੀ

[ਸੋਧੋ]

ਸ਼ਬਦ ਸ਼ਕਤੀ (ਪੁਲਿੰਗ)

ਸ਼ਬਦ ਦੀ ਉਹ ਸ਼ਕਤੀ ਜਿਸ ਦੁਆਰਾ ਕੋਈ ਵਿਸ਼ੇਸ਼ ਭਾਵ ਪਰਗਟ ਹੁੰਦਾ ਹੈ, ਸ਼ਬਦ ਬ੍ਰਿੱਤੀ ਖਾਸ––ਜਦੋਂ ਕਿਸੇ ਸ਼ਬਦ ਦਾ ਅਰਥ ਵਾਕ ਜਾਂ ਵਾਕ ਅੰਸ਼ ਵਿਚ ਸਾਧਾਰਣ ਜਾਂ ਵਾਕ ਦੇ ਤਾਤਪਰਜ ਅਨੁਸਾਰ ਸਾਧਾਰਣ ਤੋਂ ਵੱਖਰਾ ਕੁਝ ਚਮਤਕਾਰੀ ਹੁੰਦਾ ਹੈ ਇਹ ਇਕ ਨਾ ਇਕ ਸ਼ਕਤੀ ਦਾ ਲਖਾਇਕ ਹੁੰਦਾ ਹੈ, ਇਹ ਸ਼ਬਦ ਸ਼ਕਤੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ––#. ਅਭਿਧਾ, #. ਲੱਛਣਾ (ਲਕਸ਼ਣਾ), #. ਵਿਅੰਜਨਾ (ਵਯੰਜਨਾ)

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ