ਸਮੱਗਰੀ 'ਤੇ ਜਾਓ

ਸ਼ਮਸ਼ ਤਬਰੇਜ਼

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

Lua error in package.lua at line 80: module 'Module:etymology languages/track-bad-etym-code' not found.


ਨਿਰੁਕਤੀ

[ਸੋਧੋ]

ਫ਼ਾਰਸੀ

ਸ਼ਮਸ਼ ਤਬਰੇਜ਼ (ਪੁਲਿੰਗ)

ਇਕ ਸ਼ਮਸਦੀਨ ਨਾਮੀ ਸੂਫੀ ਫਕੀਰ ਜੋ ਤਬਰੇਜ਼ ਸ਼ਹਿਰ (ਈਰਾਨ) ਦਾ ਵਾਸੀ ਸੀ ਤੇ ਸੈਰ ਕਰਨ ਭਾਰਤ ਵਿਚ ਆਇਆ ਸੀ, ਮੁਲਤਾਨ ਸ਼ਹਿਰ ਵਿਚ ਇਸ ਦਾ ਮਕਬਰਾ ਹੈ, ਜਿੱਥੇ 'ਅਨਲਹਕ' (ਮੈਂ ਖੁਦਾ ਹਾਂ) ਕਹਿਣ ਬਦਲੇ ਉਸ ਦੀ ਖੱਲ ਉਤਾਰੀ ਗਈ ਸੀ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ