ਸ਼ਾਹ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਫ਼ਾਰਸੀ

ਵਿਸ਼ੇਸ਼ਣ/ਅਗੇਤਰ[ਸੋਧੋ]

ਸ਼ਾਹ (ਇਸਤਰੀ ਲਿੰਗ)

  1. . ਧਨੀ, ਸੁਦਾਗਰ, ਰੁਪਿਆ ਵਿਆਜੀ ਦੇਣ ਵਾਲਾ, ਸੇਠ, ਸਰਾਫ਼, ਹਟਵਾਣੀਆ, ਵਪਾਰੀ; #. ਮੁਸਲਮਾਨ ਰਾਜਾ (ਪਾਤਸ਼ਾਹ), ਸੁਲਤਾਨ; #. ਕਈਆਂ ਫਕੀਰਾਂ ਦਾ ਨਾਉਂ; #. ਗੁਮਾਸ਼ਤੇ ਦਾ ਮਾਲਕ; #. ਸਯਦਾਂ ਦਾ ਉਪਨਾਮ; #. ਸਿਆਹ, ਕਾਲਾ; #. ਗੁਰਤਾ ਵਾਚਕ, ਵਡਾ, ਮਾਹਰ ਉਸਤਾਦ ਦੇ ਰੁਤਬੇ ਦਾ ਜਿਵੇਂ ਸ਼ਾਹਸਵਾਰ ਸ਼ਾਹਕਾਰ ਸ਼ਾਹਦਰਾ ਆਦਿ ਵਿਚ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ