ਸ਼ਿਸਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

ਨਾਂਵ[ਸੋਧੋ]

ਸ਼ਿਸਤ

  1. ਬੈਠਣ ਦਾ ਕੰਮ, ਬੈਠਕ
  2. ਨਿਸ਼ਾਨਾ ਸਿੰਨਣ ਦਾ ਕੰਮ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. sit
  2. aim

ਕਿਰਿਆ[ਸੋਧੋ]

ਸ਼ਿਸਤ ਬੰਨ੍ਹਣਾ

  1. ਨਿਸ਼ਾਨਾ ਸਿੰਨਣਾ, ਨਿਸ਼ਾਨੇ ਦਾ ਟੀਚਾ ਮਿੱਥਣਾ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. aiming at