ਸ਼ੇਖ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਅਰਬੀ ਸ਼ੇਖ (ਇਸਤਰੀ ਲਿੰਗ)

  1. . ਬੁੱਢਾ ਆਦਮੀ, ਅਰਬ ਕਬੀਲਿਆਂ ਦਾ ਸਰਦਾਰ; #. ਮੁਸਲਮਾਨਾਂ ਦਾ ਸਰਦਾਰ; #. ਮੁਸਲਮਾਨਾਂ ਦੀ ਇਕ ਖਾਸ ਜਾਤ (ਖੋਜੋ) ਜੋ ਹਿੰਦੂਆਂ ਤੋਂ ਮੁਸਲਮਾਨ ਹੋਏ ਸੀ। ਇਹ ਸ਼ੇਖ ਅਖਵਾਉਂਦੇ ਹਨ; #. ਅਧਿਆਤਮਕ ਵਿਦਿਆ ਵਿਚ ਪਰਬੀਣ; #. ਮੁਰਸ਼ਦ, ਪੀਰ (ਸ਼ੇਖ ਫਰੀਦ); #. ਇਜ਼ਤ ਨਾਲ ਬੁਲਾਉਣ ਦਾ ਸ਼ਬਦ। ਇਹ ਪਦ ਸਯੱਦਾਂ ਤੋਂ ਬਿਨਾਂ ਹੋਰ ਸਭ ਮੁਸਲਮਾਨਾਂ ਦੇ ਨਾਂ ਨਾਲ ਵਰਤਿਆ ਜਾਂਦਾ ਹੈ; #. ਭਰਾਈ ਮਰਾਸੀਆਂ ਦੇ ਨੇੜੇ ਲਗਦੀ ਇਕ ਕਮੀਣ ਜਾਤ ਜਿਨ੍ਹਾਂ ਦਾ ਕੰਮ ਢੋਲ ਵਜਾਉਣਾ ਜਾਂ ਢੋਲ ਸਰੰਗੀ ਨਾਲ ਕਿੱਸੇ ਗਾ ਕੇ ਮੰਗਣਾ ਤੇ ਵਾਰਾਂ ਗਾਉਣਾ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ