ਸ਼ੈਤਾਨ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਅਰਬੀ

ਵਿਸ਼ੇਸ਼ਣ[ਸੋਧੋ]

ਸ਼ੈਤਾਨ

  1. . ਇਕ ਜਿੰਨ ਜਿਸ ਨੇ ਰੱਬ ਦੀ ਅਬਾਦਤ ਕਰਕੇ ਏਡਾ ਰੁਤਬਾ ਪਰਾਪਤ ਕੀਤਾ ਕਿ ਫਰਿਸ਼ਤਿਆਂ ਦਾ ਉਸਤਾਦ ਬਣ ਗਿਆ। ਜਦ ਖੁਦਾ ਨੇ ਆਦਮ ਨੂੰ ਪੈਦਾ ਕੀਤਾ ਤੇ ਸਭ ਫਰਿਸ਼ਤਿਆਂ ਨੂੰ ਆਗਿਆ ਹੋਈ ਕਿ ਉਸ ਨੂੰ ਨਮਸਕਾਰ ਕਰਨ ਤਾਂ ਇਸ ਨ ਹੰਕਾਰ ਵਿਚ ਆ ਕੇ ਉਸ ਅੱਗੇ ਸਿਰ ਨਿਵਾਉਣੋਂ ਨਾਂਹ ਕੀਤੀ। ਇਸ ਨਾਫੁਰਮਾਨੀ ਬਦਲੇ ਪਰਮੇਸ਼ਰ ਦੀ ਦਰਗਾਹੋਂ ਕੱਢਿਆ ਗਿਆ। ਉਸ ਤੋਂ ਬਾਦ ਇਸ ਨੇ ਮਨੁੱਖ ਨੂੰ ਭਰਮਾਉਣ ਤੇ ਗੁਮਰਾਹ ਕਰਨ ਦਾ ਕੰਮ ਫੜ ਲਿਆ; #. ਉਪਦਰੀ, ਸ਼ਰਾਰਤੀ, ਫਸਾਦੀ, ਨੀਚ, ਬੁਰਾ, ਬੁਰੇ ਖਿਆਲਾਂ ਵਾਲਾ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ