ਸ਼ੈਵ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਵਿਸ਼ੇਸ਼ਣ[ਸੋਧੋ]

ਸ਼ੈਵ

  1. . ਸ਼ਿਵ ਸਬੰਧੀ, ਸ਼ਿਵ ਦਾ; #. ਸ਼ਿਵ ਦੀ ਉਪਾਸ਼ਕ ਇਕ ਸੰਪਰਦਾ, ਸ਼ਿਵ ਜੀ ਦਾ ਭਗਤ, ਉਪਾਸ਼ਨਾ ਭੇਦ ਨਾਲ ਵਰਤਮਾਨ ਹਿੰਦੂ ਧਰਮ ਦੀਆਂ ਤਿੰਨ ਮੁਖ ਸੰਪਰਦਾਵਾਂ ਸ਼ੈਵ ਸ਼ਾਕਤ ਅਤੇ ਵੈਸ਼ਣਵ ਵਿਚੋਂ ਪਹਿਲੀ ਦੇ ਅਨੁਸਾਰੀ ਪਰਮੇਸਰ ਨੂੰ ਸ਼ਿਵ ਰੂਪ ਮੰਨਦੇ ਹਨ। ਉਨ੍ਹਾਂ ਦੇ ਖਿਆਲ ਅਨੁਸਾਰ ਸ਼ਿਵ ਹੀ ਸ੍ਰਿਸ਼ਟੀ ਦੀ ਉਤਪਤੀ ਪਾਲਣ ਅਰ ਸੰਘਾਰ ਕਰਦਾ ਹੈ। ਇਹ ਲੋਕ ਸਰੀਰ ਤੇ ਭਸਮ ਲਾਉਂਦੇ ਹਨ। ਗਲ ਵਿਚ ਰੁਦਰਾਖ ਦੀ ਮਾਲਾ ਪਾਉਂਦੇ ਹਨ ਅਤੇ ਆਪਣੇ ਮੱਥੇ ਤੇ ਤ੍ਰਿਪੁੰਡ ਜਾਂ ਤਿੰਨ ਲੇਟਵੀਆਂ ਲਕੀਰਾਂ ਬਣਾਉਂਦੇ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ