ਸਾਹਿੱਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਉਚਾਰਨ[ਸੋਧੋ]

175px(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਨਾਂਵ (noun, masculine)[ਸੋਧੋ]

ਸਾਹਿੱਤ (ਇਸਤਰੀ ਲਿੰਗ)

  1. . ਕਿਸੇ ਬੋਲੀ ਦਾ ਕਹਾਣੀ ਕਵਿਤਾ ਲੇਖ ਨਾਟਕ ਨਾਵਲ ਕਹਾਣੀ, ਗਲਪ ਆਦਿ ਰਚਨਾਵਾਂ ਦਾ ਸਮੂਹ, ਗਦ ਤੇ ਪਦ ਸਭ ਪਰਕਾਰ ਦੀਆਂ ਉਹ ਪੁਸਤਕਾ ਜਿਨ੍ਹਾਂ ਵਿਚ ਜਨਸਾਧਾਰਣ ਸਬੰਧੀ ਸਤਕਾਰੀ ਵਿਚਾਰ ਪਰਗਟ ਕੀਤੇ ਗਏ ਹੋਣ; #. ਉਹ ਵਿਦਿਆ ਜਿਸ ਵਿਚ ਉਸਦੇ ਸਰਬ ਅੰਗਾਂ ਦਾ ਇਕੱਠ ਹੋਵੇ; #. ਸਾਹਿਤਕ ਰਚਨਾ; #. ਕਿਸੇ ਮੁਲਕ ਜਾਂ ਕਿਸੇ ਸਮੇਂ ਦੀਆਂ ਲਿਖਤਾਂ, ਲਿਟਰੇਚਰ, ਅਦਬ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ