ਸਿਲਵਰ ਨਾਈਟਰੈਟ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਰਸਾਇਣ ਵਿਗਿਆਨ
==
[ਸੋਧੋ]ਸਿਲਵਰ ਨਾਈਟਰੈਟ
ਚਾਂਦੀ ਦਾ ਇਕ ਪਰਸਿੱਧ ਮੁਰੱਕਬ ਜੋ ਚਾਂਦੀ ਨੂੰ ਸ਼ੋਰੇ ਦੇ ਪਤਲੇ ਤੇਜ਼ਾਬ ਵਿਚ ਹਲ ਕਰਕੇ ਉਸ ਨੂੰ ਐਊਂ ਉਡਾਉਣ ਨਾਲ ਤਿਆਰ ਹੁੰਦਾ ਹੈ ਕਿ ਉਸ ਦੇ ਰਵੇਬਣ ਜਾਣ। ਫੋਟੋ ਖਿਚਣ ਵਾਲੀਆਂ ਫਿਲਮਾਂ ਜਾਂ ਪਲੇਟਾਂ ਉਤੇ ਸਿਲਵਰ ਨਾਈਟਰੇਟ ਦੀ ਤਹਿ ਜਮਾਈ ਹੁੰਦੀ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ