ਸਿੱਧਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in ਮੌਡਿਊਲ:parameters at line 134: The parameter "2" is required..
ਨਿਰੁਕਤੀ
[ਸੋਧੋ]ਵਿਸ਼ੇਸ਼ਣ/ਕ੍ਰਿਆ ਵਿਸ਼ੇਸ਼ਣ (adjective, masculine)
[ਸੋਧੋ]ਸਿੱਧਾ (ਪੁਲਿੰਗ)
- . ਜੋ ਟੇਡਾ ਨਾ ਹੋਵੇ, ਜਿਸ ਵਿਚ ਵਿੰਗ ਵਲ ਨਾ ਹੋਣ, ਸਰਲ; #. ਜੋ ਠੀਕ ਠੀਕ ਰਾਹ ਤੇ ਚਲ ਰਿਹਾ ਹੋਵੇ, ਸੁਲੱਗ; #. ਨਿਰਛਲ, ਨਿਰਕਪਟ, ਭੋਲਾ, ਭੋਲਾ ਭਾਲਾ; #. ਗੁੰਝਲ ਰਹਿਤ, ਆਸਾਨ, ਸੌਖਾ; #. ਪੁਠਾ ਦਾ ਉਲਟ, #. ਸੱਜਾ, ਖਬਾ ਦਾ ਉਲਟ; #. ਪਰਤੱਖ ਸਨਮੁਖ, ਸਾਹਮਣੇ ਵਲ, ਮੂਹਰਿਓਂ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ