ਸਮੱਗਰੀ 'ਤੇ ਜਾਓ

ਸੁਬਹਾਨ ਤੇਰੀ ਕੁਦਰਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

Lua error in package.lua at line 80: module 'Module:etymology languages/track-bad-etym-code' not found.


ਨਿਰੁਕਤੀ

[ਸੋਧੋ]

ਅਵਯ

[ਸੋਧੋ]

ਸੁਬਹਾਨ ਤੇਰੀ ਕੁਦਰਤ

  1. . ਕੁਦਰਤ ਦੇ ਕਿਸੇ ਅਸਚਰਜਮਈ ਕ੍ਰਿਸ਼ਮੇ ਨੂੰ ਵੇਖ ਕੇ ਇਹ ਵਾਕ ਅਚਾਣਕ ਕਈਆਂ ਦੇ ਮੂੰਹੋਂ ਨਿਕਲ ਜਾਂਦਾ ਹੈ (ਕਹਾਉਤ ਹੈ ਤਿੱਤਰ ਦੀ ਅਵਾਜ਼ ਸੁਣ ਕੇ ਤਿੰਨ ਪਾਂਧੀਆਂ ਵਿਚੋਂ ਬਾਣੀਏ ਨੇ ਉਸ ਦਾ ਅਰਥ ਲਾਇਆ––'ਲੂਣ ਤੇਲ ਅਦਰਕ', ਭਲਵਾਨ ਨੇ––'ਖਾਹ ਘਿਓ ਕਰ ਕਸਰਤ' ਤੇ ਮੁੱਲਾਂ ਨੇ 'ਸੁਬਹਾਨ ਤੇਰੀ ਕੁਦਰਤ' ਭਾਵ ਇਹ ਕਿ ਹਰ ਕੋਈ ਹਰ ਗੱਲ ਨੂੰ ਆਪਣੇ ਹੀ ਨੁਕਤਾ ਨਜ਼ਰ ਤੋਂ ਵੇਖਣ ਜਾਂ ਸਮਝਣ ਦਾ ਜਤਨ ਕਰਦਾ ਹੈ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ