ਸੂਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਵਿਸ਼ੇਸ਼/ਕ੍ਰਿਆ ਵਿਸ਼ੇਸ਼ਣ (noun, masculine)[ਸੋਧੋ]

ਸੂਤ

  1. . ਸੁਤਰ, ਧਾਗਾ, ਤਾਗਾ; #. ਵੱਟਿਆ ਹੋਇਆ ਧਾਗਾ ਜਿਸ ਨਾਲ ਰਾਜ ਸੇਧ ਵੇਖਦੇ ਜਾਂ ਜਿਸ ਨਾਲ ਤਰਖਾਣ ਨਿਸ਼ਾਨ ਲਾਉਂਦੇ ਹਨ; #. ਮੱਕੀ ਦੀ ਛੱਲੀ ਦੇ ਸਿਰ ਤੇ ਨਿਕਲੇ ਵਾਲ; #. ਇੰਚ ਦਾ ਚੋਥਾ ਹਿੱਸਾ, ਤੱਸੂ, ਬਹੁਤ ਕਮ ਮਿਣਤੀ (ਸੂਤ ਕੁ, ਸੂਤ ਭਰ), #. ਜਨੇਊ (ਸੂਤ ਪਾਇ ਕਰੇ ਬੁਰਿਆਈ); #. ਪ੍ਰਬੰਧ, ਇੰਤਜਾਮ, #. ਪਰਸਪਰ ਪ੍ਰੇਮ, ਮੇਲ ਮਿਲਾਪ, ਸਲੂਕ, ਮੀਜਾ, ਰਲੀ ਮਰਜ਼ੀ, ਸੁਲ੍ਹਾ; #. ਰੀਤ, ਰਿਵਾਜ, ਮਰਯਾਦਾ, ਸੰਜਮ 'ਹੁਤੋ ਸੰਸਾਰ ਸੂਤ ਇਹ ਦਾਸਾ'; #. ਸੂਤ੍ਰ ਆਕਾਰ ਦੀ ਮਠਿਆਈ ਜੋ ਖੰਡ ਵਿਚ ਪਾਈ ਜਾਂਦੀ ਹੈ, ਸੇਂਵੀਂ, ਨੁਗਦੀ (ਲਡੂਆਂ ਅਰ ਸੂਤਭਲੇ ਜੁ ਬਨੇ); #. ਪਤਾਲੂ, ਨਲ; #. ਠੀਕ, ਦਰੁਸਤ, ਫਿੱਟ; #. ਰੁਕ ਸਿਰ, ਰੁਖ ਸਿਰ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ