ਸੂਤਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਹਿਸਾਬ

ਵਿਸ਼ੇਸ਼ਣ/ਨਾਂਵ/ਕ੍ਰਿਆ ਵਿਸ਼ੇਸ਼ਣ (noun, masculine)[ਸੋਧੋ]

ਸੂਤਰ

  1. . ਰੂੰ ਨੂੰ ਪਿੰਜ ਕੇ ਉਸ ਦਾ ਕੱਤ ਕੇ ਬਣਾਇਆ ਧਾਗਾ ਜਿਸ ਦਾ ਕਪੜਾ ਲੱਤਾ ਬਣਦਾ ਹੈ; #. ਤਰਖਾਣਾਂ ਦੀ ਰੰਗਦਾਰ ਗਿੱਲੀ ਡੋਰੀ ਜਿਸ ਨਾਲ ਨਿਸ਼ਾਨ ਕਰ ਕੇ ਲੱਕੜੀ ਨੂੰ ਸਿੱਧਾ ਚੀਰਦੇ ਹਨ; #. ਰਾਜਾਂ ਦੀ ਡੋਰੀ ਜੋ ਉਸਾਰੀ ਵਿਚ ਰਦਿਆਂ ਦੀ ਸੇਧ ਨੂੰ ਕਾਇਮ ਰੱਖਣ ਲਈ ਵਰਤਦੇ ਹਨ; #. ਜ਼ਬਾਨੀ ਰਟਣ ਦੀ ਆਸਾਨੀ ਲਈ ਕਿਸੇ ਸਿਧਾਂਤ ਨੂੰ ਥੋੜੇ ਸ਼ਬਦਾਂ ਵਿਚ ਬੰਨ੍ਹਣ ਦਾ ਭਾਵ (ਵੇਦਾਂਤ––, ਯੋਗ––, ਵਿਆਕਰਣ––); #. ਮਰਯਾਦ, ਸੰਜਮ; #. ਸੁਲ੍ਹਾ, ਇਤਫਾਕ, ਸਲੂਕ; #. ਗੁਰ, ਫਾਰਮੂਲਾ; #. ਹਾਲ, ਮਸਤੀ (–ਪੈਣਾ, –ਚੜ੍ਹਨਾ); #. ਇੰਚ ਦਾ ਚੌਥਾ ਹਿੱਸਾ, ਤੱਸੂ; #. ਠੀਕ, ਦਰੁਸਤ, ਫਿਟ; #. ਰੁਖ ਸਿਰ, ਲੋਟ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ