ਸੇਬਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ (noun, masculine)[ਸੋਧੋ]

ਸੇਬਾ (ਪੁਲਿੰਗ)

  1. . ਸਣ ਦੀ ਘੱਟ ਵਟਾਂ ਵਾਲੀ ਰੱਸੀ ਜਿਸ ਨਾਲ ਬੋਰੀਆਂ ਦੇ ਮੂੰਹ ਸੀਤੇ ਜਾਂਦੇ ਹਨ, ਸੂਤੜੀ; #. ਸੇਮਾ, ਹੇਠੋਂ ਪਾਣੀ ਸਿੰਮ ਸਿੰਮ ਕੇ ਧਰਤੀ ਦੇ ਵੱਤਰੀ ਹੋ ਜਾਣ ਦਾ ਭਾਵ, ਪਾਣੀ ਸੀਰਨ ਦਾ ਭਾਵ; #. ਧਰਤੀ ਦੀ ਤਹਿ ਹੇਠਲੀ ਨਮ ਜੋ ਉਤੇ ਨਿਕਲ ਆਈ ਹੋਵੇ; #. ਬਰਾਨੀ ਜਮੀਨਾਂ ਦਾ ਤਲ (ਸਤਹ) ਸੁਕਣ ਮਗਰੋਂ ਜੋ ਨਮ ਰਹਿ ਜਾਏ; #. ਵਗਦੇ ਪਾਣੀ ਦੇ ਲਾਗੇ ਵਾਲੀ ਧਰਤੀ ਵਿਚ ਪਾਣੀ ਸਿੰਮਣ ਕਰ ਕੇ ਜੋ ਨਮੀ ਰਹਿੰਦੀ ਹੈ, ਸਿਲ੍ਹ, ਸਲ੍ਹਾਬ, ਗਿੱਲ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ