ਸੈਕਸ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਤਿਤਲੀਆਂ ਉਨ੍ਹਾਂ ਪ੍ਰਾਣੀਆਂ ਵਿੱਚੋਂ ਹਨ ਜਿਹੜੇ ਜਾਨਵਰ ਆਪਸ ਵਿੱਚ ਸੰਭੋਗ ਨਾਲ ਪ੍ਰਜਣਨ ਕਰਦੇ ਹਨ।
ਨਰ ਗੈਮੀਟ (ਸ਼ੁਕਰਾਣੂ) ਮਾਦਾ ਗੈਮੀਟ (ਅੰਡਾਣੂ) ਨੂੰ ਗ੍ਰ੍ਭਿਤ ਕਰ ਰਿਹਾ ਹੈ

ਉਚਾਰਨ[ਸੋਧੋ]

ਨਾਂਵ[ਸੋਧੋ]

ਸੈਕਸ

  1. ਸੈਕਸ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ।[1]
  1. sex. CollinsDictionary.com. Collins English Dictionary—Complete & Unabridged 11th Edition. Retrieved 3 December 2012.