ਸੋਲਾਂ ਸ਼ੰਗਾਰ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
[ਸੋਧੋ]ਸੋਲਾਂ ਸ਼ੰਗਾਰ (ਪੁਲਿੰਗ) ਸ਼ਿੰਗਾਰ ਦੀ ਸੋਲਾਂ ਤਰ੍ਹਾਂ ਦੀ ਸਜਾਵਟ। ਇਹ ਸੌਲਾਂ ਸ਼ੰਗਾਰ ਇਹ ਹਨ ;
- ਵਟਣਾ ਲਾਉਣਾ,
- ਨ੍ਹਾਉਣਾ,
- ਸਾਫ ਕਪੜੇ ਪਾਉਣਾ,
- ਵਾਲ ਸੰਵਾਰਨਾ,
- ਕੱਜਲ ਪਾਉਣਾ,
- ਸੰਧੂਰ ਨਾਲ ਮਾਂਗ ਭਰਨਾ,
- ਬਿੰਦੀ ਲਾਉਣਾ,
- ਠੋਡੀ ਤੇ ਤਿਲ ਦਾ ਨਿਸ਼ਾਨ ਕਰਨਾ,
- ਮਹਿੰਦੀ ਲਾਉਣਾ,
- ਅਗਰ ਆਦਿ ਖੁਸ਼ਬੋਆਂ ਲਾਉਣਾ,
- ਗਹਿਣੇ ਪਾਉਣਾ,
- ਹਾਰ ਗਲ ਵਿਚ ਪਾਉਣਾ,
- ਪਾਨ ਚੱਬਣਾ,
- ਮਿੱਸੀ ਲਾਉਦਾ,
- ਪੈਰਾਂ ਤੇ ਮਹਾਵਰ ਲਾਉਣਾ,
- ਬੀਰੀ ਪਾਉਣਾ,
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ