ਸੌਂਹ ਚੁਕਾਉਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਮੁਹਾਵਰਾ[ਸੋਧੋ]

ਸੌਂਹ ਚੁਕਾਉਣਾ (ਪੁਲਿੰਗ)

ਹਲਫ ਦਿਵਾਉਣਾ, ਨਵਾਂ ਗਵਰਨਰ ਜਨਰਲ ਜਾਂ ਗਵਰਨਰ ਜਾਂ ਵਜੀਰ ਬਣਨ ਵੇਲੇ ਫੈਡਰਲ ਕੋਰਟ ਜਾਂ ਹਾਈ ਕੋਰਟ ਦਾ ਜੱਜ ਉਸ ਨੂੰ ਸੌਂਹ ਚੁਕਾਉਂਦਾ ਹੈ ਕਿ ਉਹ ਆਪਣਾ ਦਫਤਰ ਦਾ ਕੰਮ ਪੂਰੀ ਦਿਆਨਤਦਾਰੀ ਨਾਲ ਕਰੇਗਾ, ਕਿਸੇ ਜੱਜ ਦਾ ਮੁਜਰਮ ਪਾਸੋਂ ਉਸ ਦੇ ਇਸ਼ਟ ਦੇ ਨਾਂ ਤੇ ਕਸਮ ਲੈਣਾ ਕਿ ਉਸ ਨੇ ਜੁਰਮ ਕੀਤਾ ਹੈ ਜਾਂ ਨਹੀਂ, ਨਵੇਂ ਗਵਰਨਰ ਜਨਰਲ ਜਾਂ ਗਵਰਨਰ ਜਾਂ ਵਜ਼ੀਰ ਪਾਸੋਂ ਦੇਸ਼ ਦਾ ਵਫਾਦਾਰ ਰਹਿਣ ਲਈ ਕਸਮ ਲੈਣਾ, ਸਚਾ ਹੋਣ ਦਾ ਸਬੂਤ ਲੈਣਾ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ