ਸੌਦਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]noicon | (file) |
ਨਿਰੁਕਤੀ
[ਸੋਧੋ]ਤੁਰਕੀ
ਨਾਂਵ (noun, masculine)
[ਸੋਧੋ]ਸੌਦਾ (ਪੁਲਿੰਗ)
- . ਲੈਣ ਦੇਣ, ਬਪਾਰ, ਵਪਾਰ, ਵਣਜ; #. ਸੌਦਾਗਰੀ ਦਾ ਮਾਲ, ਹੱਟੀ ਦਾ ਵੱਖਰ ਜਾਂ ਵੜ (ਇਸ ਦੁਕਾਨ ਵਿਚ ਸਭ ਸੌਦੇ ਹਨ); #. ਖਾਣ ਪੀਣ ਦੀਆਂ ਚੀਜਾਂ ਜਾਂ ਘਰੇਲੂ ਵਰਤੋਂ ਦੀਆਂ ਵਸਤਾਂ ਜੋ ਦੁਕਾਨਾਂ ਤੋਂ ਖਰੀਦੀਆਂ ਜਾਣ (ਥੋੜਾ ਜਿੰਨਾ ਸੌਦਾ ਲੈ ਲਈਏ)
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ