ਸੰਘਾੜਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਨਾਂਵ (noun, masculine)
[ਸੋਧੋ]ਸੰਘਾੜਾ (ਇਸਤਰੀ ਲਿੰਗ)
ਪਾਣੀ ਦੀ ਇਕ ਵੇਲ ਦਾ ਨੁਕਰਾਂ ਵਾਲਾ ਫਲ। ਇਸ ਨੂੰ ਕੱਚਾ ਵੀ ਖਾਂਦੇ ਹਨ ਤੇ ਉਬਾਲ ਕੇ ਵੀ। ਇਸ ਦਾ ਆਟਾ ਹਿੰਦੂਆਂ ਦੇ ਤਿਉਹਾਰਾਂ ਵਿਚ ਵਰਤਿਆ ਜਾਂਦਾ ਹੈ ਜਿਸ ਨੂੰ ਗੁਲਾਬੀ ਰੰਗ ਦੇ ਕੇ ਹੋਲੀਆਂ ਦਾ ਗੁਲਾਲ ਬਣਦਾ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ