ਸੰਧੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ (noun, feminine)[ਸੋਧੋ]

ਸੰਧੀ (ਪੁਲਿੰਗ)

  1. . ਕਿਸੇ ਦੇਵਤਾ ਦੇ ਅਰਪਣ ਕੀਤਾ ਹੋਇਆ ਬਾਲ ਜਿਸ ਨੂੰ ਉਹ ਦੇ ਠਹਿਰਾਏ ਹੋਏ ਮੁੱਲ ਦਾ ਦਸਵਾਂ ਹਿੱਸਾ ਦੇ ਕੇ ਮਾਪੇ ਛੁਡਾ ਲੈਂਦੇ ਹਨ, ਦਸਵੰਧੀ, ਦੁਸੰਧੀ, #. ਅਹਿਦ ਨਾਮਾ, ਸਮਝੌਤਾ, ਸੁਲ੍ਹਾਨਾਮਾ, ਗੰਢ ਚਿਤਰਾਵਾ, ਮੇਲ ਮਿਲਾਪ, #. ਮੇਲ, ਜੋੜ, ਦੇ ਵਸਤੂਆਂ ਨੂੰ ਜੋੜਨ ਦੀ ਕਿਰਿਆ; #. ਸਰੀਰ ਦੀਆਂ ਹੱਡੀਆਂ ਦੇ ਜੋੜ ਵਾਲੀ ਥਾਂ; #. ਵਿਆਕਰਣ ਅਨੁਸਾਰ ਦੋ ਅਖਰਾਂ ਦੇ ਮੇਲ ਤੋਂ ਉਤਪੰਨ ਅਖਰ ਵਿਕਾਰ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ