ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਫ਼ਾਰਸੀ ਸ਼ਬਦ "هندو" ਤੋਂ ਅੰਗਰੇਜ਼ੀ ਵਿੱਚ ਆਇਆ, ਜੋ ਕਿ ਸੰਸਕ੍ਰਿਤ ਸ਼ਬਦ "सिन्धु" ਤੋਂ ਪੁਰਾਣੀ ਫ਼ਾਰਸੀ ਅਤੇ ਫਿਰ ਮੱਧਲੀ ਫ਼ਾਰਸੀ ਤੋਂ ਹੁੰਦੇ ਹੋਏ ਆਧੁਨਿਕ ਫ਼ਾਰਸੀ ਵਿੱਚ ਗਿਆ।
ਹਿੰਦੂ
- ਸਿੰਧ ਦਰਿਆ ਦੇ ਪਾਰ ਰਹਿਣ ਵਾਲੇ ਲੋਕ
- ਭਾਰਤ ਵਿੱਚ ਪੈਦਾ ਹੋਏ ਧਰਮਾਂ, ਮੱਤਾਂ, ਪੰਥਾਂ ਦਾ ਸਮੂਹ
- ਕਾਲਾ
- ਚੋਰ
- ਗੁਲਾਮ