accent

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਪਹਿਲੀ ਵਾਰ 14ਵੀਂ ਸਦੀ ਵਿੱਚ ਤਸਦੀਕ ਕੀਤਾ ਗਿਆ, ਪਰ ਪਹਿਲਾਂ ਪੁਰਾਣੀ ਅੰਗਰੇਜ਼ੀ ਵਿੱਚ ਵੀ ਮੌਜੂਦ ਸੀ। ਮੱਧਕਾਲੀ ਫਰਾਂਸੀਸੀ ਭਾਸ਼ਾ ਦੇ accent ਤੋਂ, ਪੁਰਾਣੀ ਫਰਾਂਸੀਸੀ ਭਾਸ਼ਾ ਦੇ acent ਤੋਂ।

ਉਚਾਰਨ[ਸੋਧੋ]

  • IPA: /ˈæk.sənt/

ਨਾਂਵ[ਸੋਧੋ]

accent (ਬਹੁਵਚਨ accents)

  • ਵਾਕ ਵਿੱਚ ਕਿਸੇ ਖਾਸ ਸ਼ਬਦ ਤੇ ਜੋਰ ਪਾਉਣਾ ਜਿਸ ਨਾਲ ਉਸ ਸ਼ਬਦ ਨੂੰ ਬਾਕੀਆਂ ਤੋਂ ਵੱਖ ਕੀਤਾ ਜਾ ਸਕੇ ਅਤੇ ਉਸਤੇ ਜੋਰ ਪਾਇਆ ਜਾ ਸਕੇ।
  • ਇੱਕ ਖਾਸ ਧੁਨ ਜਾਂ ਆਵਾਜ਼।