arson

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਐਂਗਲੋ-ਨੋਰਮਨ ਭਾਸ਼ਾ ਅਤੇ ਪੁਰਾਤਨ ਫਰਾਂਸੀਸੀ, ਕਿਰਿਆ ardoir ਤੋਂ, ਲਾਤੀਨੀ ਦੇ ardeō ਤੋਂ

ਨਾਂਵ[ਸੋਧੋ]

  • ਕਿਸੇ ਨੂੰ ਨੁਕਸਾਨ ਕਰਨ ਦੀ ਇੱਛਾ ਨਾਲ ਅੱਗ ਲਗਾਉਣਾ ਦਾ ਕੀਤਾ ਗਿਆ ਅਪਰਾਧ।