ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
ਨਾਚ ਦੀ ਇੱਕ ਕਿਸਮ ਜਿਸ ਵਿੱਚ ਮਾਲਕ ਆਪਣੇ ਗੁਲਾਮਾਂ ਵਿੱਚੋਂ ਸਭ ਤੋਂ ਵਧੀਆ ਨੱਚਣ ਵਾਲੇ ਨੂੰ ਕੇਕ ਦਾ ਇੱਕ ਟੁਕੜਾ ਦਿੰਦੇ ਸਨ।
cakewalk
- ਨਾਚ ਦੀ ਇੱਕ ਕਿਸਮ
- (ਮੁਹਾਵਰਾ) ਬਹੁਤ ਹੀ ਸੌਖਾ ਕੰਮ
ਸਮਾਨਾਰਥੀ ਸ਼ਬਦ ਜਾਂ ਵਾਕਾਂਸ਼
[ਸੋਧੋ]
- duck soup
- piece of cake
- walk in the park