drought

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਪੁਰਾਣੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ drūġaþ ਤੋਂ

ਉਚਾਰਨ[ਸੋਧੋ]

  • IPA: /ˈdɹaʊt/

ਨਾਂਵ[ਸੋਧੋ]

  1. ਔੜ, ਸੋਕਾ, ਖ਼ੁਸ਼ਕੀ
  2. ਕਮੀ, ਥੁੜ
  3. ਤੇਹ, ਪਿਆਸ