ਸਮੱਗਰੀ 'ਤੇ ਜਾਓ

entry

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਪਾਠ[ਸੋਧੋ]

  • ਐੱਨਟਰੀ

ਨਾਂਵ[ਸੋਧੋ]

entry (ਬਹੁਵਚਨ: entries)

  1. ਦਾਖ਼ਲ ਹੋਣ ਦਾ ਕੰਮ, ਦਾਖ਼ਲਾ, ਆਮਦ
  2. ਦਾਖ਼ਲ ਹੋਣ ਦਾ ਦਰਵਾਜ਼ਾ
  3. (ਵਹੀ ਦਾ) ਨਾਵਾਂ, ਇੰਦਰਾਜ
  4. ਘੋੜਦੌੜ ’ਚ ਹਿੱਸਾ ਲੈਣ ਵਾਲ਼ਿਆਂ ਦੀ ਲਿਸਟ